24 Hour News & Headlines with Livestream, Videos and Pictures.

ਮੋਮੋ ਚੈਲੇਂਜ ਨੇ ਭਾਰਤ ‘ਚ ਦਿੱਤੀ ਦਸਤਕ, ਰਾਜਸਥਾਨ ‘ਚ 10ਵੀਂ ਦੀ ਵਿਦਿਆਰਥਣ ਨੇ ਕੀਤਾ ਸੁਸਾਈਡ….

Thanks! Share it with your friends!

URL

You disliked this video. Thanks for the feedback!

Sorry, only registred users can create playlists.
URL

Description

ਬਲੂ ਵਹੇਲ ਗੇਮ ਤੋਂ ਬਾਅਦ ਹੁਣ ਮੋਮੋ ਵਾਟਸਐਪ ਚੈਲੇਂਜ ਨਾਲ ਭਾਰਤ ਚ ਪਹਿਲੀ ਮੌਤ ਦੀ ਖਬਰ ਸਾਹਮਣੇ ਆਈ ਹੈ..ਰਾਜਸਥਾਨ ਦੇ ਅਜਮੇਰ ਚ ਮੋਮੋ ਗੇਮ ਦੇ ਚੱਕਰ ਚ ਦੱਸਵੀਂ ਕਲਾਸ ਦੀ ਇੱਕ ਕੁੜੀ ਨੇ ਆਪਣੇ ਜਨਮਦਿਨ ਦੇ ਤਿੰਨ ਦਿਨਾਂ ਬਾਅਦ ਹੱਥਾਂ ਦੀਆਂ ਨਸਾਂ ਕਟੀਆਂ ਤੇ ਫਿਰ ਫਾਂਸੀ ਲਗਾ ਲਈ...ਜਦੋਂ ਉਸ ਦੇ ਮੋਬਾਈਲ ਦੀ ਬ੍ਰਾਊਜ਼ਰ ਹਿਸਟਰੀ ਖੰਗਾਲੀ ਗਈ ਤਾਂ ਮੋਮੋ ਚੈਲੇਂਜ ਗੇਮ ਦੇ ਨਿਯਮ ਤੇ ਸ਼ਰੀਰ ਤੇ ਬਣੇ ਨਿਸ਼ਾਨਾਂ ਤੋਂ ਇਸ ਗੱਲ ਦਾ ਖਦਸ਼ਾ ਜਤਾਇਆ ਜਾ ਰਿਹੈ...ਦਰਅਸਲ ਬਲੂ ਵਹੇਲ ਗੇਮ ਵਾਂਗ ਹੀ ਇਸ ਖਤਰਨਾਕ ਖੇਡ ਦਾ ਆਖਰੀ ਟਾਸਕ ਵੀ ਮੌਤ ਹੀ ਹੈ...ਬੱਚੀ ਨੇ ਮੌਤ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਸੀ..














































For All the Latest News Download Daily Post News App:

https://play.google.com/store/apps/details…

Click For IOS:- https://appsto.re/in/xNvZdb.i⁠⁠⁠⁠

For more news Log on to :- http://www.punjabi.dailypost.in/

Subscribe for more videos :- https://www.youtube.com/dailypostpunjabi

Follow us on Twitter :- https://twitter.com/Dailypostpnbi

Follow Us on Google + :
-https://plus.google.com/+DailyPostPunjabi

Post your comment

RSS